ਰੋਜ਼ਮਰਾਂ ਦੀ ਜ਼ਿੰਦਗੀ ਚ ਵਿਗਿਆਨ ਦੀ ਭੂਮਿਕਾ ਦੀ ਲੋੜ ਤੇ ਜ਼ੋਰ

ਕੌਮਾਂਤਰੀ ਵਿਗਿਆਨ ਦਿਵਸ ਤੇ ਸਾਇੰਸ ਸਿਟੀ ਵਲੋਂ ਵੈਬਨਾਰ ਸ਼ਾਂਤੀ ਤੇ ਵਿਕਾਸ ਲਈ ਵਿਸ਼ਵ ਵਿਗਿਆਨ ਦਿਵਸ ਮੌਕੇ ਸਾਇੰਸ ਸਿਟੀ ਵਲੋਂ ਇਕ ਵੈਬਨਾਰ ਕਰਵਾਇਆ ਗਿਆ। ਵੈਬਨਾਰ ਵਿਚ ਪੰਜਾਬ ਦੇ ਵੱਖ—ਵੱਖ ਵਿਦਿਅਕ ਅਦਾਰਿਆਂ ਤੋਂ 100 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਇਹ ਦਿਵਸ ਹਰ ਸਾਲ ਸਾਡੇ ਜੀਵਨ ਵਿਚ ਵਿਗਿਆਨ ਦੀ ਮਹਹੱਤਾ ਨੂੰ ਦਰਸਾਉਣ ਦੇ ਆਸ਼ੇ ਨਾਲ … Continue reading ਰੋਜ਼ਮਰਾਂ ਦੀ ਜ਼ਿੰਦਗੀ ਚ ਵਿਗਿਆਨ ਦੀ ਭੂਮਿਕਾ ਦੀ ਲੋੜ ਤੇ ਜ਼ੋਰ